ਆਦੇਸ਼ ਆਦੇਸ਼ ਜੇ ਗੁਰੂ ਗੋਰਖਨਾਥ ਮੈਂ ਸੰਨੀ ਸ਼ਰਮਾ ਇਕ ਵਾਰ ਫਿਰ ਆਇਆ ਹਾ ਹਜ਼ਰਤ ਖਵਾਜਾ ਸਾਹਿਬ ਪੀਰ ਜੀ ਨੂੰ ਹਾਜ਼ਰੀ ਭਰਨ ਤੋਂ ਪਹਿਲਾਂ ਕਿਹੜੇ ਕਲਾਮ ਦਾ ਜਾਪ ਕਰਨਾ ਹੈ ਉਹ ਕਲਾਮ ਇਥੇ ਮੈਨੂੰ ਦੇਣ ਆਇਆ ਹਾ ਇਹ ਜਾਪ ਗੁਰੂ ਆਗਿਆ ਨਾਲ ਕਰਨਾ ਹੈ ਬਿਨਾ ਗੁਰੂ ਦੀ ਆਗਿਆ ਤੋਂ ਨਹੀਂ ਕਰਨਾ ਹੈ ਮੇਰਾ ਕੰਮ ਜਾਣਕਾਰੀ ਦੇਣਾ ਹੈ ।
ਬੈੜੇ ਵਿੱਚ ਕਿ ਕਿ ਦੇਣਾ ਹੈ
250 ਗ੍ਰਾਮ ਮਿੱਠੇ ਚੋਲ
1 ਮਿੱਠਾ ਪਾਨ
5 ਅਗਰਵਤੀ
ਚੋਮੁਖੀ ਸਰੋ ਦੇ ਤੇਲ ਕਾ ਦੀਪਕ
2 ਗੁਲਾਬ ਦੇ ਫੁੱਲ
5 ਬਤਾਸਏ
2 ਲੱਡੂ
ਇਤਰ ਗੁਲਾਬ ਦਾ
ਬੱਸ ਇੰਨਾ ਸਮਾਨ ਦੇਣਾ ਹੈ ਤੁਸੀ ਬੇੜੇ ਚਾ ਬੇੜਾ ਤੁਸੀਂ ਕਿਸੇ ਵੀ ਚੀਜ਼ ਦਾ ਬਣਾ ਸਕਦੇ ਹੋ ਜਾ ਕਿਸੀ ਤੋਂ ਬਣਵਾ ਲੋ ਫਿਰ ਤੁਸੀ ਨੀਚੇ ਦਿੱਤੇ ਹੋਵੇ ਕਲਾਮ ਦਾ ਜਾਪ ਕਰਦੇ ਹੋਏ 2200 ਖਵਾਜਾ ਪੀਰ ਨੂੰ ਯਾਦ ਕਰਕੇ ਬੇੜਾ ਨਦੀ ਵਿਚ ਆਪਣੇ ਸਰ ਤੋਂ 7 ਬਾਰ ਬਾਰ ਕੇ ਦੇਣਾ ਹੈ ਇਹ ਕੰਮ ਗੁਰੂ ਆਗਿਆ ਨਾਲ ਕਰਨਾ ਹੈ ਗੁਰੂ ਨਹੀਂ ਟਾ ਐਵੇਂ ਪ੍ਰਯੋਗ ਨਹੀਂ ਕਰਨਾ ਹੈ ਆਦੇਸ਼ ਆਦੇਸ਼ ਹੈ ਗੁਰੂ ਗੋਰਖਨਾਥ ਸੰਨੀ ਨਾਥ ਸ਼ਰਮਾ ।
ਕਲਾਮ ਸਲਾਮ
ਸਾਹੋਕੇ ਸ਼ਾਹ ਕੋ ਸਲਾਮ
ਪੀਰ ਨੇ ਪੀਰ ਕੋ ਸਲਾਮ
ਹਿੰਦਲ ਵਲੀ ਕੋ ਸਲਾਮ
ਆਪ ਕੇ ਬਜ਼ੁਰਗ ਗਣਦੇ ਨੀ ਕੋ ਸਲਾਮ
ਆਪ ਕੇ ਚਾਹਣੇ ਵਾਲੋ ਕੋ ਸਲਾਮ
ਮੇਰੇ ਪੀਰ ਔਰ ਮੁਰਸ਼ਿਦ ਕੋ ਸਲਾਮ
ਜਦੋਂ ਹਾਜ਼ਰੀ ਦੇਣੀ ਹੈ ਤਾਂ ਉੱਪਰ ਦਿੱਤੇ ਸਲਾਮ ਨੂੰ ਪੇਸ਼ ਕਰਨਾ ਹੈ ਤੁਸੀਂ ਇਹ ਨਜ਼ਰਾਨਾ ਸਤ ਨਾਲ ਪੜ੍ਹਨਾ ਹੈ ਜਾਈਦਾ ਜਾਣਕਾਰੀ ਦੇ ਲਈ ਤੁਸੀ ਮੇਰੇ ਯੂਟਿਊਬ ਚੈਨਲ ਸੰਨੀ ਨਾਥ ਤੇ ਵਿਸੀਟ ਕਰਕੇ ਬੈਲ ਇਕੋਂ ਤੇ ਕਲਿਕ ਕਰਕੇ ਚੈਨਲ ਦੇ ਲਿਵ ਚੈਟ ਚ ਮੇਰੇ ਨਾਲ ਫ੍ਰੀ ਗੱਲ ਕਰ ਸਕਦੇ ਹੋ ਬਾਕੀ ਸਾਰੀ ਸਰਵਿਸ ਪੈਡ ਹੈ ਵੈੱਬਸਾਈਟ ਸੇ ਸਾ ਮੇਂਸ਼ਨੇਡ ਹੈ ਆਦੇਸ਼ ਆਦੇਸ਼ ਹੈ ਗੁਰੂ ਗੋਰਖਨਾਥ ਸੰਨੀ ਨਾਥ ਸ਼ਰਮਾ ।
No comments:
Post a Comment