ਆਦੇਸ਼ ਆਦੇਸ਼ ਜੇ ਗੁਰੂ ਗੋਰਖਨਾਥ ਹੈ ਸੰਨੀ ਸ਼ਰਮਾ ਇਕ ਵਾਰ ਫਿਰ ਹਾਜ਼ਰ ਹੋਇਆ ਹਾ ਇਹ ਸਾਧਨਾ ਮੇਰੀ ਅਨੁਭਵ ਤੇ ਸਾਧਨਾ ਹੈ ਗੁਰੂਆਂ ਦੇ ਆਸ਼ੀਰਵਾਦ ਨਾਲ ਕਰਨੀ ਹੈ ਇਹ ਸਾਧਨਾ ਗੁਰੂ ਆਗਿਆ ਨਾਲ ਕਰਨੀ ਹੈ ਗੁਰੂ ਕ੍ਰਿਪਾ ਹੋਵੇਗੀ ਤਾਹਿ ਮੰਤ੍ਰ ਸਿੱਧ ਹੋਣਾ ਇਹ ਇਕ ਗੁਰਮੁਖਿ ਕਲਾਮ ਹੈ ।
ਚੌਥਾ ਜਾਣਕਾਰੀ ਲਈ ਤੁਸੀਂ ਮੇਰੇ ਚੈਨਲ ਸੰਨੀ ਨਾਥ ਤੇ ਵਿਸਿਟ ਕਰਕੇ ਇਹ ਸਾਧਨਾ ਓਥੇ ਬੀ ਦੇਖ ਸਕਦੇ ਹੋ ਮੇਰੇ ਨਾਲ ਫ੍ਰੀ ਗੱਲ ਕਰਨੀ ਹੈ ਤਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਇਕੋਨ ਤੇ ਕਲਿਕ ਕਰੋ ਤੇ ਲਾਈਵ ਚਤ ਵਿੱਚ ਫ੍ਰੀ ਗੱਲ ਕਰੋ ਬਾਕੀ ਸਾਰੀ ਸਰਵਿਸ ਪੈਡ ਹੈ ਮੇਰਾ ਨੰਬਰ ਤੇ ਮੇਰੀ ਫੀਸ ਵੈੱਬਸਾਈਟ ਤੇ ਲਿਖੀ ਹੈ।
ਹਜ਼ਰਤ ਖਵਾਜਾ ਪੀਰ ਜੀ ਕਾ ਸਿੱਧ ਕਲਾਮ
ਯਾ ਖਵਾਜਾ ਗਰੀਬ ਨਵਾਜ਼ ਸਰਕਾਰ ਅੱਲ ਮਦਦ ।
ਆਹ ਕਲਾਮ ਤੁਸੀਂ ਗੁਰੂ ਆਗਿਆ ਨਾਲ ਪੜ੍ਹਨਾ ਹੈ ਜੇ ਤੁਹਾਡੇ ਕੋਲ ਗੁਰੂ ਮੰਤਰ ਹੈ ਤੁਸੀਂ ਇਸ ਦਾ ਪ੍ਰਯੋਗ ਕਰ ਸਕਦੇ ਹੋ ਇਹ ਸਾਧਨਾ ਕਰਨ ਤੋਂ ਪਹਿਲਾਂ ਖਵਾਜਾ ਜੀ ਦੇ ਅੱਗੇ ਚਿਰਾਗ਼ ਦੇ ਤੇਲ ਦਾ ਚਿਰਾਗ਼ ਯਗਾਨਾ ਹੈ ਤੇ ਖੁਆਜਾ ਪੀਰ ਜੀ ਦੇ ਨਾਮ ਦੀ ਸਵਾ ਕਿਲੋ ਦੀ ਦੇਗ ਲਗਾਂਨੀ ਬਾਬਾ ਜੀ ਦੇ ਨਾਮ ਦੀ ਲੋਬਾਨ ਧੂਣੀ ਦੇਣੀ ਹੈ ਸਾਧਨਾ ਸਵਾ ਮਹੀਨੇ ਕਰਨੀ ਹੈ ਆਸਣ ਕਿਸੇ ਵੀ ਰੰਗ ਦਾ ਹਰੇ ਰੰਗ ਦੀ ਤਸਵੀ ਦੇ ਉਪਰ 505 ਜਾ 1111 ਬਰ ਖਵਾਜਾ ਜੀ ਕਾ ਕਲਾਮ ਜਪਣਾ ਹੈ ਸਾਧਨਾ ਕਾਲ ਵਿੱਚ ਭਰਮਚਿਰਆ ਰਹਿਣਾ ਹੈ ਤੇ ਸਾਧਨਾ ਦੇ ਅਨੁਭਵ ਕਿਸੀ ਨੂੰ ਦਸਣੇ ਨਹੀਂ ਨੇ ਮੇਰਾ ਕੰਮ ਥੋਨੂੰ ਜਾਣਕਾਰੀ ਦੇਣਾ ਹੈ ਮੰਤ੍ਰ ਸਿੱਧ ਗੁਰੂ ਕ੍ਰਿਪਾ ਨਾਲ ਹੋਣਾ ਹੈ ਐਵੇਂ ਜਾਪ ਸਿੱਧ ਨਹੀਂ ਹੁੰਦੇ ਨੇ ਪੀਰ ਦੀ ਸੇਵਾ ਨਾਲ ਪੁੱਛਾਂ ਤੇ ਮੈਂ ਦੀਆ ਗਲਾ ਆਪਣੇ ਆਪ ਪਤਾ ਲਗ ਜਾਂਦੀਆਂ ਨੇ ਤੇ ਸੱਟੇ ਦੇ ਨੰਬਰ ਭੀ ਹਰ ਰੋਜ ਮਿਲਦੇ ਨੇ ਆਦੇਸ਼ ਆਦੇਸ਼ ਹੈ ਗੁਰੂ ਗੋਰਖਨਾਥ ਸੰਨੀ ਨਾਥ ਸ਼ਰਮਾ ।
No comments:
Post a Comment