ਬਿਸਮਿਲਾ ਰਹਿਮਾਨ ਨਿਰਹੀਮ ਇਲਾਹ ਇਲਾ ਇਲਾ ਮੁਹਮਦ ਰਸੂਲ ਅੱਲ੍ਹਾ ।।
ਯਾ ਖਵਾਜਾ ਜ਼ਿੰਦਾ ਪੀਰ ਸੁੱਕੀ ਨਦੀ ਚਲਾਵੇ ਨੀਰ ਖੁਆਜਾ ਅਰਸ਼ੀ ਖੁਆਜਾ ਬਰਸੀ ਖਵਾਜਾ ਰੱਤਾ ਖਵਾਜਾ ਮੱਕਾ ਖਵਾਜਾ ਮੀਨ ਕੇ ਮੀਨ ਗੁਲ ਗੁਲਾਬ ਕੇ ਮਊਆ ਅਵਦਰ ਸਫੀ ਅੱਲ੍ਹਾ ਕੇ ਚਾਰ ਕੁਰਸੀ ਖਵਾਜਾ ਖਿਜਰ ਕਿ ਜਿਥੇ ਪੀਰ ਸਿੰਘ ਲੱਠਾ ਤੇਰੇ ਨਾਮ ਸੇ ਸਭਿ ਦੁੱਖ ਨੱਠਾ ਰੰਗੀ ਗਈ ਫਰਾਕੀ ਆਈ ਡੋਲਾ ਦਰਿਆਈ ਬਠਿੰਡਾ ਰਤਨ ਕਾ ਭੈਦ ਨਾ ਪਾਇਆ ਫਕਿਰੋ ਕੇ ਜਤਨ ਕਾ ਤੇਰਾ ਨਾਮ ਖਵਾਜਾ ਖ਼ਿਜ਼ਰ ਤੇਰਾ ਡੂੰਗੇ ਜਲ ਵਿੱਚ ਵਾਸ ਤੂੰ ਆਇਆ ਪਾਣੀ ਕੇ ਸਾਥ ਪਾਣੀ ਪਿਈਏ ਪਾਣੀ ਖਾਈਏ ਪਾਣੀ ਰੱਬ ਕਾ ਲਾਈਏ ਜਲ ਤੂੰ ਜਲਾਲ ਤੂੰ ਕੁਦਰਤ ਤੂੰ ਕਲਾਮ ਤੂੰ ਆਈ ਬਲਾ ਕੋ ਟਾਲ ਤੂੰ ਭਾਰੀ ਬਣੀ ਕਾ ਯਾਰ ਤੂੰ ਆਸ ਪਾਸ ਮੱਕਾ ਵਿੱਚ ਮਦੀਨਾ ਵਿਚ ਛਾਇਆ ਮੈਂ ਬਲਿਹਾਰ ਖਵਾਜਾ ਖ਼ਿਜ਼ਰ ਜੀਂ ਗੜੂਆ ਘਾਟ ਬਣਾਇਆ ਆਟੇ ਕਾ ਦੀਵਾ ਘਿਓ ਕਾ ਚਿਰਾਗ਼ ਬਲੇ ਸੱਚੀ ਸਰਕਾਰ ਕੇ ਦਰਬਾਰ ਡਿਬ ਕਾ ਬੇੜਾ ਸੋਨੇ ਕਾ ਪੱਖਾ ਝੋਲ ਝੋਲ ਕੰਢੇ ਡੋਲ ਕੰਢੇ ਆਪਣੀ ਛਾਤੀ ਕੇ ਜ਼ੋਰ ਇਲਾ ਇਲਾ ਲਾ ਇੱਲਾ ਯ ਮੁਹੰਮਦ ਰਸੂਲ ਇੱਲਾ ਮੇਰੀ ਫਰਿਆਦ ਤੇਰੇ ਅੱਗੇ ਤੇਰੀ ਸੱਚੀ ਦਰਗਾਹ ਅੱਗੇ ਮੰਗਿਆ ਮੁਰਾਦਾਂ ਪੂਰੀਆ ਪਾਏ ਢੋਂਕੇ ਜਹਾਜ ਨੂੰ ਬੰਨੇ ਲਾਏ ਭਗਤਾ ਦੀਆ ਆਸਾ ਮੁਰਾਦਾਂ ਪੂਰਿਆ ਕਰੀ ਬੋਲ ਸੱਚੇ ਦਰਬਾਰ ਕਿ ਜੈ ।
ਇਸ ਅਰਦਾਸ ਦਾ ਪਰਯੋਗ ਗੁਰੂ ਆਗਿਆ ਨਾਲ ਕਰਨਾ ਹੈ ਜਿਨ੍ਹਾਂ ਲੋਕਾਂ ਦੇ ਗੁਰੂ ਹੈ ਉਹ ਇਸ ਕਲਾਮ ਨੂੰ ਯਾਦ ਕਰਕੇ ਇਸ ਕਲਾ ਨੂੰ ਹਰ ਰੋਜ ਪੀਰ ਸਾਬ ਦੇ ਚਿਰਾਗ਼ ਕਰਦੇ ਸਮੇਂ ਪੜ੍ਹ ਸਕਦੇ ਨੇ ਇਹ ਪੋਸਟ ਹਿੰਦੀ ਪੰਜਾਬੀ ਦੋਨੋ ਭਾਸ਼ਾ ਵਿੱਚ ਹੈ ਤੇ ਮੇਰੇ ਯੂਟਿਊਬ ਚੈਨਲ ਸੰਨੀ ਨਾਥ ਤੇ ਕਲਾਮ ਹੈ ਤੁਸੀ ਓਥੇ ਜਾ ਕੇ ਭੀ ਸਮਝ ਸਕਦੇ ਹੋ ਤੇ ਕਲਾਮ ਲਿਖੀ ਤੁਸੀ ਇਥੋਂ ਲ ਸਕਦੇ ਹੋ ਜੈ ਗੁਰੂ ਗੋਰਖਨਾਥ ਸੰਨੀ ਨਾਥ ਸ਼ਰਮਾ ।
ਇਹ ਕਰੀ ਹੋਈ ਅਰਦਾਸ ਹੈ ਜਾਪ ਨਾਲ ਕਹਿ ਕਮ ਤੇ ਹਜ਼ਰਤ ਖੁਆਜਾ ਪੀਰ ਜੀ ਦੇ ਦਰਸ਼ਨ ਹੋਣਗੇ ਇਹ ਮੇਰਾ ਅਨੁਭੂਤ ਕਲਾਮ ਹੈ ਗੁਰੂ ਕ੍ਰਿਪਾ ਵਾਲੇ ਹੈ ਇਸਨੂੰ ਪੜ੍ਹਨ ਐਵੇਂ ਜਾਪ ਨਹੀਂ ਕਰਨਾ ਹੈ ।
No comments:
Post a Comment