ਸ਼ੀਤਲਾ ਮਸਾਣੀ ਦਾ ਸਿੱਧ ਸਾਬਰ ਮੰਤਰ ਮਸਾਣੀ ਮਾਤਾ ਦੀ ਚੌਂਕੀ ਭੇਜਣ ਵਾਲਾ ਮੰਤਰ (SHEETLA MASANI MATA DA SIDDH SHABAR MANTRA KISI TE CHOWKI BHEJNA WALA MANTRA JAAP )

ਆਦੇਸ਼ ਆਦੇਸ਼ ਜਾਏ ਗੁਰੂ ਗੋਰਖਨਾਥ ਮੈਂ ਸੰਨੀ ਸ਼ਰਮਾ ਇਕ ਵਾਰ ਫਿਰ ਮਸਾਣੀ ਮਾਤਾ ਦੀ ਸਾਧਨਾ ਲੈ ਕੇ ਆਇਆ ਹਾਂ ਇਹ ਸਾਧਨਾ ਹੈ ਗੁਰੂ ਕ੍ਰਿਪਾ ਨਾਲ ਕਰਨੀ ਹੈ ਜਿਨ੍ਹਾਂ ਲੋਕਾਂ ਕੋਲ ਗੁਰੂ ਮੰਤਰ ਹੈ ਉਹ ਇਸ ਯੰਤਰ ਦਾ ਪ੍ਰਯੋਗ ਕਰ ਸਕਦੇ ਨੇ ਇਹ ਮੰਤ੍ਰ ਗੁਰੂਆਂ ਦੀ ਆਗਿਆ ਨਾਲ ਤੇ ਗੁਰੂ ਕ੍ਰਿਪਾ ਨਾਲ ਕਰਨਾ ਹੈ ਮੈਂ ਮੰਤ੍ਰ ਜਨਕਲਿਆਂ ਲਈ ਪਾਇਆ ਹੈ ਜੈਸਾ ਪ੍ਰਯੋਗ ਕਰੋਗੇ ਵਾਈਸ ਫਲ ਪਾਓਗੇ ਆਦੇਸ਼ ਆਦੇਸ਼ ਹੈ ਗੁਰੂ ਗੋਰਖਨਾਥ ਸੰਨੀ ਨਾਥ ਸ਼ਰਮਾ ।

ਮਾਤਾ ਮਸਾਣੀ ਕਾ ਸਿੱਧ ਸਾਬਰ ਮੰਤ੍ਰ ਪ੍ਰਯੋਗ 

ਸਤਨਾਮ ਆਦੇਸ਼ ਗੁਰੂ ਜੀ ਕੋ ਆਦੇਸ਼ ਆਦੇਸ਼ 
ਉਠ ਮਾਈ ਮਸਾਣਏ ਉਠ ਕੇ ਜੋਤ ਜਗਾ ਸਭ ਜੋਤਾ
ਜਗਦੀਆ ਸਭ ਕਾਰਜ ਸਵਾਰ ਥਾਲ ਭਰੇ ਮੋਤੀਆ ਦਾ
ਡੱਬੀ ਭਰੀ ਸਿੰਦੂਰ ਉਠ ਮਾ ਮਸਣੀਏ ਮੇਰਾ ਕੰਮ ਕਰੀ
ਜਰੂਰ ।

ਇਹ ਇਕ ਗੁਪਤ ਗੁਰਮੁਖਿ ਜਾਪ ਹੈ ਇਹ ਮੇਰਾ ਅਨੁਭੁਤ ਸਿੱਧ ਸਾਬਰ ਮੰਤ੍ਰ ਹੈ ਇਸ ਮੰਤ੍ਰ ਦੇ ਜਾਪ ਨ ਤੁਸੀ ਕੋਈ ਭੀ ਕੰਮ ਕਰ ਸਕਦੇ ਹੋ ਜਿਵੇਂ ਕਿਸੀ ਤੇ ਮਾਤਾ ਦੀ ਚੌਕੀ ਭੇਜਣ ਜਾ ਕਿਸੀ ਨੂੰ ਸਬਕ ਸਿਖਾਉਣਾ ਜਾ ਕੋਈ ਜਾਣ ਬੁੱਝ ਕੇ ਤੁਹਾਨੂੰ ਤੰਗ ਕਰਦਾ ਓਥੇ ਇਸ ਮੰਤਰ ਕਾ ਪ੍ਰਯੋਗ ਕਰਨਾ ਹੈ ਇਹ ਮੰਤ੍ਰ ਅੱਜ ਤੱਕ ਕਦੇ ਫੈਲ ਨਹੀਂ ਹੋਇਆ ਜਿਨ੍ਹਾਂ ਲੋਕਾਂ ਦੇ ਗੁਰੂ ਨੇ ਬਿਨਾ ਗੁਰੂ ਬਿਨਾ ਮੇਰੀ ਆਗਿਆ ਤੋਂ ਇਹ ਮੰਤ੍ਰ ਦਾ ਪ੍ਰਯੋਗ ਨਹੀਂ ਕਰਨਾ ਕਿਉੰਕਿ ਮੰਤ੍ਰ ਮੇਰਾ ਹੈ ਤੇ ਵਿਧੀ ਭੀ ਮੇਰੇ ਕੋਲ ਹੀ ਹੈ ।

ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਮੇਰੇ ਯੂਟਿਊਬ ਚੈਨਲ ਸੰਨੀ ਨਾਥ ਤੇ ਵਿਸਿਤ ਕਰਕੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਇਕੋਂ ਤੇ ਕਲਿਕ ਕਰਕੇ ਮੇਰੇ ਨਾਲ ਲਾਈਵ ਚੈਟ ਚ ਫ੍ਰੀ ਗੱਲ ਕਰ ਸਕਦੇ ਹੋ ਬਾਕੀ ਫੋਨ ਤੇ ਗੱਲ ਕਰਨੀ ਮੇਰੀ ਫੀਸ ਹੈ 1150 ਤੇ ਧੂਣੇ ਤੇ ਅਰਦਾਸ ਦਾ ਭੋਗ 2550 ਰੁਪਏ ਦਾ ਹੈ ਮੇਰਾ ਵਟਸਐਪ ਨੰਬਰ ਵੈੱਬਸਾਈਟ ਤੇ ਹੈ ਫ੍ਰੀ ਵਾਲੇ ਮੈਸੇਜ ਨ ਕਰਨਾ ਲਾਈਵ ਚ ਗੱਲ ਕਰਨਾ ਬਾਕੀ ਵਿਧੀ ਤੁਸੀ ਮੇਰੇ ਕੋਲੋ ਅਰਦਾਸ ਲਗਵਾ ਕੇ ਲੇ ਸਕਦੇ ਹੋ ।

ਮੰਤ੍ਰ ਸਿੱਧ ਕਰਨ ਦੀ ਵਿਧੀ 
 
ਇਹ ਮੰਤ੍ਰ ਕਿਸੀ ਭੀ ਸਨੀਬਰ ਤੋਂ ਸੁਰੂ ਕਰਨਾ ਹੈ ਮੰਤ੍ਰ ਜਾਪ ਕਰਨ ਤੋਂ ਪਹਿਲਾਂ ਮਾਤਾ ਮਸਾਣੀ ਦੇ ਥਾਣਾ ਤੇ ਜਾਣਾ ਹੈ ਤੇ ਮਾਤਾ ਨੂੰ ਇਸਨਾਨ ਕਰਵਾ ਕੇ ਆਨਾ ਹੈ ਫਿਰ ਮਾਤਾ ਜੀ ਦਾ ਫੋਟੋ ਕਿਸੀ ਚੌਕੀ ਤੇ ਲਾ ਕੇ ਇਕ ਦੀਪਕ ਲਗਾਨਾ ਹੈ ਮਾਤਾ ਦੇ ਅੱਗੇ ਮਰਜੀ ਨਾਲ ਜੀ ਸਰੇ ਓਹੀ ਲਾਨਾ ਹੈ ਤੇ ਮਾਤਾ ਨੂੰ ਭੋਗ ਚਾ ਮਿੱਠੇ ਪੂੜੇ 7 ਪ੍ਰਕਾਰ ਦੀ ਮਿੱਠੀ ਚੀਜ਼ ਕਾ ਭੋਗ ਲਗਾਨਾ ਹੈ ਤੇ ਧੂਪ ਕਰਕੇ ਮਾਤਾ ਜੀ ਦਾ ਉਪਰ ਦਿੱਤੇ ਗਏ ਮੰਤ੍ਰ ਦਾ 11 ਮਲਾ ਜਾਪ ਕਰਨਾ ਹੈ ਸਵਾ ਮਹੀਨਾ ਤੇ ਅਨੁਭਵ ਕਿਸੀ ਨਾਲ ਦਸਣੇ ਨਹੀਂ ਲਾਈਵ ਚੈਟ ਛਾ ਤੁਸੀ ਮੇਰੇ ਕੋਲੋ ਪੁੱਛ ਸਕਦੇ ਹੋ ਅਰਥ ਦੀ ਬਾਕੀ ਦੀ ਵਿਧੀ ਅਰਦਾਸ ਤੋਂ ਬਾਦ ਥੋਨੂੰ ਦਿੱਤੀ ਜਾਵੇਗੀ ਆਦੇਸ਼ ਆਦੇਸ਼ ਹੈ ਗੁਰੂ ਗੋਰਖਨਾਥ ਸੰਨੀ ਨਾਥ ਸ਼ਰਮਾ ।



No comments:

Post a Comment