ਆਦੇਸ਼ ਆਦੇਸ਼ ਹੈ ਗੁਰੂ ਗੋਰਖਨਥ ਹੈ ਸੰਨੀ ਸ਼ਰਮਾ ਇਕ ਵਾਰ ਫਿਰ ਤੁਹਾਡੇ ਲਈ ਮੋਜਿਜੀ ਮਾਤਾ ਦਾ ਮੰਤਰ ਲੈ ਕੇ ਹਾਜ਼ਰ ਹੋਇਆ ਹੈ ਇਸ ਮੰਤਰ ਦਾ ਪਰਯੋਗ ਗੁਰੂ ਕ੍ਰਿਪਾ ਨਾਲ ਕਰਨਾ ਹੈ ਗੁਰੂ ਦੀ ਆਗਿਆ ਨਾਲ ਚਲਾਣਾ ਹੈ ਗੁਰੂ ਨਹੀਂ ਹੈ ਤਾਂ ਮੰਤਰ ਦਾ ਪਰਯੋਗ ਨਹੀਂ ਕਰਨਾ ਹੈ ਗੁਰੂ ਹੈ
ਤਾਂ ਮੰਤਰ ਦਾ ਪਰਯੋਗ ਕਰ ਸਕਦੇ ਹੋ ਜਾਦਾ ਜਾਣਕਾਰੀ ਦੇ ਲੀਏ ਮੇਰੇ ਯੂਟਿਊਬ ਚੈਨਲ ਸੰਨੀ ਨਾਥ ਨੂੰ ਦੇਖੋ ਤੇ ਸਮਝੋ ਫਿਰ ਹੀ ਮੰਤਰ ਕਰਨਾ ਹੈ ਇਸ ਮੰਤਰ ਦੀ ਅਰਦਾਸ ਲਗਵਾ ਕੇ ਮੰਤਰ ਦਾ ਜਾਪ ਕਰਨਾ ਹੈ ਇਹ ਇਕ ਗੁਰਮੁਖਿ ਮੰਤਰ ਜਾਪ ਹੈ ।
ਰੁਦਰਾਕਸ਼ ਦੀ ਮਾਲਾ ਤੇ ਰੋਜ 41 ਦਿਨ ਤਕ 11 ਮਾਲਾ ਜਾਪ ਕਰਨਾ ਮਾਤਾ ਨੂੰ ਸਿੰਗਰ ਤੇ ਬਰਫੀ ਦਾ ਭੋਗ ਲਗਾਨਾ ਹੈ ਜਲ ਦਾ ਕੋਟਾ ਨਾਲ ਰੱਖਣਾ ਹੈ ਪ੍ਰੋਕਸ਼ਨ ਲਗਾ ਕੇ ਮੰਤਰ ਜਾਪ ਕਰਨਾ ਹੈ ਐਵੇਂ ਨਹੀਂ ਕਰਨਾ
ਬਾਕੀ ਤੁਸੀ ਮੇਰੇ ਨਾਲ ਜੁੜ ਕੇ ਫੀਸ ਦੇ ਕੇ ਸਾਧਨਾ ਕਰ ਸਕਦੇ ਹੋ ਬਾਕੀ ਦੀ ਜਾਣਕਾਰੀ ਵੈੱਬਸਾਈਟ ਤੇ ਹੈ ਚੰਗੀ ਤਰ੍ਹਾਂ ਪੜ੍ਹੋ ਆਦੇਸ਼ ਆਦੇਸ਼ ਸੰਨੀ ਨਾਥ ਸ਼ਰਮਾ ।
ਆਸ ਮੋਹ ਨੀ ਪਾਸ ਮੋਹਨੀ ਮੋਹਨੀ ਕੀ ਸੀਸੀ ਮੋਹਨੀ ਇਕ ਕਾਪੜਾ ਕਰਾ ਸੋਇ ਆਪ ਤਾਪ ਜਾਲਦੀ ਆਗਨ ਸੇ ਬੁਝਾਓ ਕਾਗਜ ਮੈ ਜਾਲੀ ਮੂਹ ਪਾਰ ਮਾਰੀ
ਚਲੇ ਮੰਤਰ ਪੂਰੇ ਪਾਤਸਾਹ ਮੇਰੇ ਗੁਰੂ ਕਾ ਸਬਦ ਏ ਸਾਚਾ ਵੇਖਾ ਮਾਤਾ ਮਨਮੋਹਨੀ ਤੇਰੇ ਇਲਮ ਕਾ ਤਮਾਸਾ ।
No comments:
Post a Comment