ਕਲਮਾ ਗੋਸਪਾਕ ਸਰਕਾਰ ਜੀ ਦੀ ....
ਸੁਣ ਅੱਲਾ ਦੇ ਨਾਮ ,ਨਬੀ ਦੇ ਨਾਮ ਤੇਰਾ ਮੇਲਾ ਹਰ ਮੇਦਨ ਤੂੰ ਬੋਹੜੇ ਕੁਲ ਜਹਾਨ ਘੋੜਾ ਤੇਰਾ ਲਿਸ਼ਕਾ ਮਾਰੇ ,,ਰੂੜੀ ਵਰਗੇ ਲੱਖਾ ਤਾਰੇ ਨੂਰ ਇਲਾਹੀ ਤੇਰਾ ਪੀਰਾ,ਵਿਚ ਬਗਦਾਦ ਦੇ ਲਾਇਆ ਡੇਰਾ ਚੋਰਾ ਤਾਹੀ ਤੂੰ ਕੁਤਬ ਬਨਾਏ ,ਡੁਬਦੇ ਬੇੜੇ ਪਲ ਵਿਚ ਬਨ ਲਾਏ ਸੱਜਦਾ ਨੂਰ ਇਲਾਹੀ ਦੀਆ ਲੈ ਬਰਸਤਾ ਤੂੰ ਬੋਹੜੀ ਪੀਰ ਮੇਰਿਆ ਤੂੰ ਮਕੇ ਹਜ਼ ਗੁਜਾਰਿਆ ਪੀਰ ਅਬੂਸਵਾਲੀ ਦੀਆ ਪਿਆਰਿਆ
ਸੱਜਦਾ ਸੁਣ ਅਰਜ਼ ਗੁਲਾਮ ਦੀ ਪੀਰ ਜਾਸ ਬਨੇ ਲਾਦਾ ਬੇੜੀਆ ਹੱਕ ਮਜੂਦ ਅੱਲਾ ਬਿਸਮਿਲਾ ਲਾ ਇੱਲਾ ਇੱਲਾ ਮਜੂਦ ਅੱਲਾ ਜਲ ਤੂੰ ਜਲਾਲ ਤੂੰ ਅੋਖੀ ਪਈ ਦੇ ਨਾਲ ਤੂੰ ਕੁਦਰਤ ਤੇਰੀ ਕਮਾਲ ਤੂੰ ਹਰ ਵੇਲੇ ਹਰ ਥਾ ਨਾਲ ਤੂੰ ਸਜਦਾ ਬਿਸਮਿਲਾ ਇਲ ਇਲਾ ਮੁਹਮਦ ਰਸੂਲ ਅੱਲਾ ਬਿਸਮਿਲਾ ਰਿਹਾਮਨ ਰਹੀਮ ਸੂਲ ਅੱਲਾ ਵਸਲ ਵਸਲ ਅੱਲਾ !
ਨਮਸ਼ਕਾਰ ਆਦੇਸ਼ ਆਦੇਸ਼ ਜਾਏ ਗੁਰੂ ਗੋਰਖ ਨਾਥ ਮੈਂ ਸੰਨੀ ਸ਼ਰਮਾ ਇਕ ਵਾਰ ਫਿਰ ਤੁਹਾਡੇ ਲਈ ਗੋਸਪਾਕ ਸਰਕਾਰ ਜੀ ਦੀ ਸਾਧਨਾ ਲੈ ਕੇ ਆਇਆ ਇਹ ਸਾਧਨਾ ਗੁਰੂ ਕਿਰਪਾ ਨਾਲ ਕਰਨੀ ਜ਼ਿਆਦਾ ਜਾਣਕਾਰੀ ਲਈ ਮੇਰੇ ਯੂਟੂਬ ਚੈਨਲ ਸੰਨੀ ਨਾਥ ਨੂੰ ਦੇਖੋ ਤੇ ਦਿਸਕ੍ਰਿਪਸ਼ਨ ਬਾਕਸ ਨੂੰ ਦੇਖੋ ਸਾਧਨਾ
ਜਿਹੜੇ ਭੋਗ ਤੇ ਖਰਚਾ ਲੱਗਣਾ ਤੁਸੀਂ ਮੇਰੇ ਨਾਲ ਗੱਲ ਕਰਕੇ ਤੇ ਅਰਦਾਸ ਲਗਵਾ ਕੇ ਮੰਤਰ ਦਾ ਜਾਪ ਸ਼ੁਰੂ ਕਰ ਸਕਦੇ ਹੋ ਸਾਰੇ ਨਿਯਮ ਸਮਝਣ ਤੋਂ ਬਾਅਦ ਫਿਰ ਤੁਸੀਂ ਵੀਰਵਾਰ ਤੋਂ ਕਲਾਮ ਦਾ ਜਾਪ ਕਰਨਾ 41 ਦਿਨ ਸਾਧਨਾ ਕਰਨੀ ਹੈ ਗੁਰੂ ਦੀਕਸ਼ਿਤ ਹੋ ਕੇ ਭੋਗ ਵਿੱਚ ਨਿਆਜ ਦੇਣੀ ਹੈ ਤੇ ਤਸਵੀ ਤੇ ਜਾਪ ਕਰਨਾ ਕੁੜਤਾ ਪਾ ਕੇ ਸਾਧਨਾ ਦੇ ਸਾਰੇ ਨਿਯਮ ਧਿਆਨ ਵਿੱਚ ਰੱਖਦੇ ਹੋਏ ਕਰਨੀ ਹੈ । ਮੰਤਰ ਜਾਪ ਤੋਂ ਪਹਿਲਾ ਸਾਰੇ ਨਿਯਮ ਸਮਝ ਲੈਣੇ ਹੈ ਸਾਧਨਾ ਪੈਡ ਹੈ ਸਾਧਨਾ ਦੇ ਅਨੁਸਾਰ ਭੋਗ ਖਰਚਾ ਹੈ ਲਾਈਵ ਚ ਮੇਰੇ ਨਾਲ ਫ਼ਰੀ ਗੱਲ ਕਰਕੇ ਸਲਹਾ ਮਸ਼ਵਰਾ ਲੇ ਕੇ ਸਾਧਨਾ ਕਰ ਸਕਦੇ ਹੋ ।ਬਾਕੀ ਯੂਟਿਊਬ ਚੈਨਲ ਦੇਖ ਕੇ ਸਮਝ
ਸੋਚ ਕੇ ਤੇ ਗੁਰੂ ਆਗਿਆ ਨਾਲ ਮੰਤਰ ਜਾਪ ਕਰਨਾ ਹੈ ਬਿਨਾ ਗੁਰੂ ਤੋਂ ਸਾਧਨਾ ਨਹੀਂ ਕਰਨੀ ਹੈ ।
No comments:
Post a Comment